| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paraaṫ⒤. 1. ਹੋਰ ਪਰੇ, ਹੋਰ ਅਗੇ। 2. ਪੁਆ ਕੇ, ਲਾ ਕੇ। 1. away, beyond. 2. attaching. ਉਦਾਹਰਨਾ:
 1.  ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ॥ Raga Devgandhaaree 5, 35, 2:2 (P: 535).
 2.  ਛਡਾਇ ਲੀਓ ਮਹਾਬਲੀ ਤੇ ਅਪਨੇ ਚਰਨ ਪਰਾਤਿ ॥ Raga Dhanaasaree 5, 41, 1:1 (P: 681).
 | 
 
 | SGGS Gurmukhi-English Dictionary |  | 1. away, beyond. 2. attaching. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਕ੍ਰਿ. ਵਿ. ਪ੍ਰਾਤ: ਸਵੇਰੇ. ਤੜਕੇ। 2. ਪ੍ਰੀਤਿ ਸੇ. ਪ੍ਰੇਮ ਕਰਕੇ. “ਛਡਾਇਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ.” (ਧਨਾ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |