Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraal. ਪਰਾਲੀ, ਭਾਵ ਵਿਅਰਥ ਕੰਮ, ਫਲ ਰਹਿਤ/ਅਸਾਰ ਕਿਰਿਆਵਾਂ। straw. ਉਦਾਹਰਨ: ਛੋਡਿ ਜਾਹਿ ਸੇ ਕਰਹਿ ਪਰਾਲ ॥ Raga Dhanaasaree 5, 22, 1:1 (P: 676).
|
Mahan Kosh Encyclopedia |
ਸੰ. ਪਲਾਲ. ਨਾਮ/n. ਧਾਨਾਂ ਦਾ ਫੂਸ. ਪਰਾਲੀ। 2. ਭਾਵ- ਫਲ ਰਹਿਤ. ਅਸਾਰ. “ਛੋਡਿਜਾਹਿ ਸੇ ਕਰਹਿ ਪਰਾਲ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|