Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paraahuṇaa. ਮਹਿਮਾਨ, ਅਤਿਥੀ। guest. ਉਦਾਹਰਨ: ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ (ਸੰਤ ਪਰਾਹੁਣਾ). Raga Gaurhee 5, 1, Salok, 5, 2:1 (P: 318).
|
SGGS Gurmukhi-English Dictionary |
guest.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. guest, visitor in. son-in-law; husband.
|
Mahan Kosh Encyclopedia |
(ਪਰਾਹੁਣਾ) ਸੰ. ਪ੍ਰਾਹੁਣ ਅਤੇ ਪ੍ਰਾਘੁਣ. ਨਾਮ/n. ਜੋ ਪ੍ਰਘੂਰਣ ਕਰਦਾ ਰਹੇ, ਅਰਥਾਤ- ਵਿਚਰਣ ਵਾਲਾ, ਅਤਿਥਿ. ਮਿਹਮਾਨ. “ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ.” (ਵਾਰ ਗਉ ੨ ਮਃ ੫) ਜੀਵ ਨੂੰ ਅਨੇਕ ਦੇਹਾਂ ਵਿੱਚ ਨਿਵਾਸ ਕਰਨ ਦੇ ਕਾਰਣ ਪਰਾਹੁਣਾ ਲਿਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|