Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parihæ. 1. ਪੈਂਦਾ ਹੈ, ਵਜਦਾ ਹੈ। 2. ਪਏ, ਡਿਗੇ। 3. ਪੈਂਦੀ ਹੈ, ਦਾਖਲ ਹੁੰਦੀ ਹੈ। 1. fall on, strike. 2. fall. 3. enters. ਉਦਾਹਰਨਾ: 1. ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ ॥ Raga Goojree, Kabir, 1, 1:2 (P: 524). 2. ਸੋ ਭਜਿ ਪਰਿਹੈ ਗੁਰ ਕੀ ਸਰਨਾ ॥ Raga Bhairo, Naamdev, 8, 4:2 (P: 1165). 3. ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿਹੈ ਰੇਤੁ ॥ Salok, Kabir, 98:1 (P: 1369).
|
|