Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pareelaa. ਅਕਥਨੀਯ, ਜੋ ਬਿਆਨ ਨ ਕੀਤੀ ਜਾ ਸਕੇ। infinitely beyond measure. ਉਦਾਹਰਨ: ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥ Raga Goojree 5, 13, 2:2 (P: 498).
|
Mahan Kosh Encyclopedia |
ਵਿ. ਅਤ੍ਯੰਤ ਪਰੇ। 2. ਪਰ-ਇਲਾ. ਵਾਣੀ ਦੀ ਸ਼ਕਤਿ ਤੋਂ ਪਰੇ. ਅਕਥ੍ਯ. “ਨਾਨਕ ਪਰੈ ਪਰੀਲਾ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|