Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paré. 1. ਪਏ, ਡਿਗੇ। 2. ਗਏ। 3. ਪੈ ਗਏ। 4. ਰਹਿ ਗਏ। 1. fallen. 2. auxiliary verb. 3. auxiliary verb. 4. left. ਉਦਾਹਰਨਾ: 1. ਸਰਣਿ ਪਰੇ ਕੀ ਰਾਖਹੁ ਸਰਮਾ ॥ Raga Aaasaa 5, So-Purakh, 4, 2:4 (P: 12). ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ (ਪਏ, ਵਿਚ ਡਿਗੇ). Raga Sorath, Kabir, 2, 4:1 (P: 654). 2. ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥ Raga Gaurhee 3, 35, 3:1 (P: 162). ਹਾਰਿ ਪਰੇ ਅਬ ਪੂਰਾ ਦੀਜੈ ॥ (ਭਾਵ) ਰਹਿ ਗਏ). Raga Gaurhee, Kabir, 13, 4:2 (P: 326). 3. ਅਗਲੇ ਮੁਏ ਸਿ ਪਾਛੈ ਪਰੇ ॥ Raga Gaurhee 5, 78, 1:1 (P: 178). ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥ (ਵਿਚ ਪਏ ਭਾਵ ਲਗੇ). Raga Basant 4, 3, 2:3 (P: 1178). 4. ਜਨਮੁ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਿਹਚਲੁ ਸਾਧੂ ਪਾਇ ॥ Raga Aaasaa 5, 9, 3:1 (P: 373).
|
SGGS Gurmukhi-English Dictionary |
(aux. v.) did, happened; fallen; left.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adv. same as ਪਰ੍ਹਾਂ, farther or further away.
|
Mahan Kosh Encyclopedia |
ਕ੍ਰਿ. ਵਿ. ਦੂਰ. ਪਾਰ. ਪਰ। 2. ਉਸ ਪਾਸੇ। 3. ਬਾਦ. ਪੀਛੇ। 4. ਪੜੇ. ਪਏ. “ਜੇ ਸਤਿਗੁਰਿ ਸਰਣਿ ਪਰੇ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|