Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paræ. 1. ਅਗਾਂਹ, ਦੂਰ। 2. ਪਵੇ, ਡਿਗੇ। 3. ਪੈਂਦਾ। 4. ਪਿਆ, ਟਿਕਿਆ। 5. ਹੋ ਜਾਵੇ। 6. ਲਗੇ। 1. beyond, away. 2. falls, seeks shelter. 3. acceptable, auxiliary verb. 4. lying on. 5. cross over. 6. held, function. ਉਦਾਹਰਨਾ: 1. ਧਰਤੀ ਹੋਰੁ ਪਰੈ ਹੋਰੁ ਹੋਰੁ ॥ Japujee, Guru Nanak Dev, 16:11 (P: 3). ਤਿਸ ਤੇ ਪਰੈ ਨਾਹੀ ਕਿਛੁ ਕੋਇ ॥ Raga Gaurhee 5, Sukhmanee 16, 1:3 (P: 283). 2. ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥ Raga Gaurhee 5, 131, 2:2 (P: 207). ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ (ਪਏ, ਡਿਗੇ). Salok, Kabir, 216:2 (P: 1376). 3. ਇਸੁ ਮਾਰੀ ਬਿਨੁ ਥਾਇ ਨ ਪਰੈ ॥ Raga Gaurhee, 5, Asatpadee 5, 6:1 (P: 238). ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ (ਪੈਂਦੀ ਭਾਵ ਆਉਂਦੀ). Raga Sorath Ravidas, 3, 3:1 (P: 658). 4. ਧਰਨਿ ਪਰੈ ਉਰਵਾਰਿ ਨ ਜਾਈ ॥ Raga Gaurhee, Kabir, 16, 1:2 (P: 326). ਉਦਾਹਰਨ: ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥ (ਭਾਵ ਨਸ਼ਟ ਹੋ ਜਾਵੇ). Raga Aaasaa, Kabir, 35, 2:2 (P: 484). 5. ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥ Raga Devgandhaaree 9, 3, 2:2 (P: 536). 6. ਜਿਉ ਬੇਸ੍ਵਾ ਕੇ ਪਰੈ ਅਖਾਰਾ ॥ Raga Bhairo, Naamdev, 8, 3:1 (P: 1165).
|
SGGS Gurmukhi-English Dictionary |
1. (aux. v.) are, did, happened; fallen; left. 2. beyond, away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜੈ। 2. ਦੇਖੋ- ਪਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|