Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palkaa. 1. ਅੱਖ ਦੇ ਪੜਦੇ। 2. ਪਲਕ (ਪਲ ਭਰ ਦੇ ਸਮੇਂ ਵਿਚ)। 1. eyelids. 2. moment, instant. ਉਦਾਹਰਨਾ: 1. ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ Raga Aaasaa 5, Chhant 14, 2:4 (P: 462). 2. ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭ ਕਿਲਬਿਖ ਕਾਟੈ ਇਕ ਪਲਕਾ ॥ Raga Sorath 5, Vaar 21:4 (P: 650).
|
Mahan Kosh Encyclopedia |
ਦੇਖੋ- ਪਲਕ 1. “ਪਲਕਾ ਨ ਲਾਗੈ ਪ੍ਰਿਅਪ੍ਰੇਮ ਪਾਗੈ.” (ਆਸਾ ਛੰਤ ਮਃ ੫) 2. ਪਰਯਂਕ. ਪਲੰਘ. “ਪਲਕੈਂ ਨ ਲਗੈਂ ਪਲਕਾ ਪੈ ਪਰੇ.” (ਚਰਿਤ੍ਰ ੧੮੦). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|