Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palvæ. ਪਤਿਆਂ ਸਹਿਤ ਭਾਵ ਹਰੀ ਭਰੀ। with leaves viz., green. ਉਦਾਹਰਨ: ਤਤੀ ਤੋਇ ਨ ਪਲਵੈ ਜੇ ਜਲਿ ਟੁਥੀ ਦੇਇ ॥ Salok, Farid, 62:2 (P: 1381).
|
SGGS Gurmukhi-English Dictionary |
with leaves i.e., green.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੱਲਵਿਤ ਹੋਵੈ. ਪੱਤਿਆਂ ਸਹਿਤ ਹੋਵੇ. ਲਹਲਹਾਵੇ. ਹਰੀ ਭਰੀ ਹੋਵੇ. “ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ.” (ਸ. ਫਰੀਦ) ਜਲ ਨਾਲ ਸੜੀ ਖੇਤੀ ਨੂੰ ਭਾਵੇਂ ਪਾਣੀ ਵਿੱਚ ਡੋਬੋ, ਪਰ ਹਰੀ ਭਰੀ ਨਹੀਂ ਹੁੰਦੀ. ਭਾਵ- ਸਤਸੰਗ ਵਿੱਚ ਰਹਿਕੇ ਜਿਨ੍ਹਾਂ ਦੇ ਮਨ ਵਿਕਾਰਾਂ ਨਾਲ ਦਗਧ ਹੋਗਏ ਹਨ, ਉਹ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|