Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palee. ਪਲਿਤ ਹੋਈ, ਵਡੀ ਹੋਈ। grew, became grey. ਉਦਾਹਰਨ: ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪੀਆਂ ॥ (ਭਾਵ ਪੀਲੀ/ਚਿੱਟੀ ਹੋਈ). Salok, Farid, 55:1 (P: 1380).
|
Mahan Kosh Encyclopedia |
ਪਲਤਿ ਹੋਈ. ਦੇਖੋ- ਪਲਿਆ 2। 2. ਸੰ. ਪਲਿਘ. ਤੇਲ ਘੀ ਆਦਿ ਕੱਢਣ ਦੀ ਕੜਛੀ। 3. ਇੱਕ ਛਟਾਂਕ ਪ੍ਰਮਾਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|