Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paloo. ਫੁਲ ਦੀ ਪੰਖੜੀ, ਪੱਤੇ। leaves, petals. ਉਦਾਹਰਨ: ਪਲੂ ਅਨਤ ਮੂਲੁ ਬਿਚਕਾਰਿ ॥ Raga Raamkalee, Bennee, 1, 8:2 (P: 974).
|
SGGS Gurmukhi-English Dictionary |
leaves, petals.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੱਲਾ. ਲੜ। 2. ਸੰ. ਪੱਲਵ. ਪੱਤਾ। 3. ਫੁੱਲ ਦੀ ਪਾਂਖੁੜੀ. “ਪਲੂ ਅਨਤ ਮੂਲ ਬਿਚਕਾਰ.” (ਰਾਮ ਬੇਣੀ) ਇਹ ਯੋਗਮਤ ਅਨੁਸਾਰ ਕਲਪੇ ਹੋਏ ਦਸਮਦ੍ਵਾਰ ਦੇ ਕਮਲ ਦਾ ਵਰਣਨ ਹੈ, ਜਿਸ ਵਿੱਚ ਆਤਮਾ ਵਿਰਾਜਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|