Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palé. 1. ਪਲ ਵਿਚ, ਅੱਖ ਝਮਕਾਣ ਦੇ ਸਮੇਂ ਵਿਚ। 2. ਲੜ, ਦਾਮਨ। 1. instantly. 2. end portion of shirt/scarf/sheet. ਉਦਾਹਰਨਾ: 1. ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥ Raga Jaitsaree 5, 2, 4:6 (P: 705). 2. ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥ Raga Saarang 5, 120, 2:2 (P: 1227).
|
SGGS Gurmukhi-English Dictionary |
1. instantly. 2. end portion of shirt/scarf/sheet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. play, game; looseness in parts of machinery.
|
Mahan Kosh Encyclopedia |
ਦਾਮਨ ਮੇਂ. ਲੜ ਵਿੱਚ. ਪੱਲੇ. “ਉਧਰਹਿ ਲਾਗਿ ਪਲੇ.” (ਸਾਰ ਮਃ ੫) ਸੰਤਾਂ ਦੇ ਲੜ ਲੱਗਕੇ। 2. ਪਾਲਨ ਕੀਤੇ. ਪਾਲੇ. “ਸਰਬ ਠੌਰ ਸਬੋ ਉਠ ਧਰਮ ਪਲੇ.” (ਦਿਲੀਪ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|