| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Pasaa-u. 1. ਫੈਲਾਓ, ਪਸਾਰਾ। 2. ਪਰਚਾਰ। 3. ਭਾਵ, ‘ਹਾਵ ਭਾਵ’।  4. ਮਿਹਰ, ਬਖਸਿਸ਼, ਦਇਆ, ਕ੍ਰਿਪਾਲਤਾ। 1. expansion, spread. 2. propogate, spread. 3. entice, 4. favour, mercy. ਉਦਾਹਰਨਾ:
 1.  ਕੀਤਾ ਪਸਾਉ ਏਕੋ ਕਵਾਉ ॥ Japujee, Guru Nanak Dev, 16:20 (P: 3).
 2.  ਢਾਢੀ ਕਰੇ ਪਸਾਉ ਸਬਦੁ ਵਜਾਇਆ ॥ Raga Maajh 1, Vaar 27:7 (P: 150).
 3.  ਸੋਹਣੀ ਮੁਖਿ ਮਣੀ ਸੋਚੈ ਕਰੇ ਰੰਗਿ ਪਸਾਉ ॥ Raga Sireeraag 1, 1, 2:2 (P: 14).
 4.  ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥ Raga Sireeraag 4, 67, 2:1 (P: 40).
 | 
 
 | SGGS Gurmukhi-English Dictionary |  | 1. expansion. 2. propogate xxx. 3. xxx. 4. favor, mercy. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਪਸਾਇ) ਸੰ. ਪ੍ਰਸਾਰ. ਨਾਮ/n. ਵਿਸ੍ਤਾਰ. ਫੈਲਾਉ. ਪਸਾਰਾ. “ਕੀਤਾ ਪਸਾਉ ਏਕੋ ਕਵਾਉ.” (ਜਪੁ) 2. ਪ੍ਰਚਾਰ. “ਢਾਢੀ ਕਰੇ ਪਸਾਉ ਸਬਦੁ ਵਜਾਇਆ.” (ਮਃ ੧ ਵਾਰ ਮਾਝ) 3. ਸੰ. ਪ੍ਰਸਾਦ. ਕ੍ਰਿਪਾ. “ਜਿਸੁ ਪਸਾਇ ਗਤਿ ਅਗਮ ਜਾਣੀ.” (ਸਵੈਯੇ ਮਃ ੩ ਕੇ) ਜਿਸ ਦੀ ਕ੍ਰਿਪਾ ਨਾਲ ਅਗਮਗਤਿ ਜਾਣੀ। 4. ਨਿਰਮਲਤਾ. “ਗੁਰੁ ਤੁਠਾ ਕਰੇ ਪਸਾਉ.” (ਸ੍ਰੀ ਮਃ ੪) 5. ਪ੍ਰਸੰਨਤਾ. “ਕਰੈ ਰੰਗਿ ਪਸਾਉ.” (ਸ੍ਰੀ ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |