Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pėhar. ਦਿਨ ਰਾਤ ਦਾ ਅਠਵਾਂ ਭਾਗ, ਤਿੰਨ ਘੰਟੇ ਦਾ ਸਮਾਂ, ਸਮੇਂ ਦੀ ਇਕ ਇਕਾਈ। unit of time, one eighth part of day and night, 3 hours duration. ਉਦਾਹਰਨ: ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਵਿੰਦ ਨਿਤ ਗਾਉ ॥ Raga Sireeraag 5, 77, 1:2 (P: 44).
|
SGGS Gurmukhi-English Dictionary |
unit of time, one eighth part of day and night, 3 hours duration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪ੍ਰਹਰ. ਨਾਮ/n. ਦਿਨ ਰਾਤ ਦਾ ਅੱਠਵਾਂ ਭਾਗ. ਤਿੰਨ ਘੰਟੇ ਦਾ ਸਮਾ. “ਘੜੀਆ ਸਭੇ ਗੋਪੀਆ, ਪਹਰ ਕੰਨ੍ਹ ਗੋਪਾਲ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|