Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pėhree. ਦਿਨ ਰਾਤ ਦਾ ਅਠਵਾਂ ਭਾਗ, ਤਿੰਨ ਘੰਟੇ ਦਾ ਸਮਾਂ, ਸਮੇਂ ਦੀ ਇਕ ਇਕਾਈ। unit of time, one eighth part of day and night, 3 hours duration. ਉਦਾਹਰਨ: ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥ (ਪਹਰਾਂ ਵਿਚ). Raga Maajh 1, Vaar 18ਸ, 2, 1:9 (P: 146). ਉਦਾਹਰਨ: ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ (ਹਰ ਪਹਰ ਬਾਅਦ). Salok, Farid, 40:1 (P: 1379).
|
SGGS Gurmukhi-English Dictionary |
unit of time, one eighth part of day and night, 3 hours duration.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|