Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahaa. ਪਿਆ। is, auxiliary verb. ਉਦਾਹਰਨ: ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥ Raga Saarang 5, 4, 2:1 (P: 1203).
|
Mahan Kosh Encyclopedia |
ਪਿਆ. ਪੜਾ. “ਠਾਗਉਰੀ ਸਿਉ ਉਲਝਿ ਪਹਾ.” (ਸਾਰ ਮਃ ੫) ਠਗਬਾਜੀ ਵਿੱਚ ਉਲਝ ਪਿਆ। 2. ਨਾਮ/n. ਪਥ. ਮਾਰਗ. ਰਾਹ. ਖਾਸ ਕਰਕੇ ਕੱਚਾ ਰਾਹ, ਜਿਸ ਤੇ ਕੰਕਰ ਪੱਥਰ ਆਦਿ ਨਹੀਂ ਕੁੱਟੇ ਗਏ. ਜਿਵੇਂ- ਇਹ ਪਹਾ ਪਿੰਡ ਨੂੰ ਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|