Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahiraa-i-aa. ਪੁਆਇਆ, ਸਿਰੋਪਾਉ ਦਿਤਾ, ਵਡਿਆਇਆ, ਆਦਰ ਦਿਤਾ। robes, dresses. ਉਦਾਹਰਨ: ਅਪੁਨੈ ਠਾਕੁਰਿ ਜੋ ਪਹਿਰਾਇਆ ਬਹੁਰਿ ਨ ਲੇਖਾ ਪੁਛਿ ਬੁਲਾਇਆ ॥ (ਭਾਵ ਸਿਰੋਪਾਉ ਦਿਤਾ, ਵਡਿਆਇਆ). Raga Maajh 5, 25, 4:1 (P: 102). ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥ Raga Bilaaval 5, 46, 4:2 (P: 812).
|
SGGS Gurmukhi-English Dictionary |
robes, dresses.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਰਿਧਾਨ ਕਰਾਇਆ. ਪਹਿਨਾਇਆ. ਓਢਾਇਆ। 2. ਸਨਮਾਨ ਦੀ ਪੋਸ਼ਾਕ ਨਾਲ ਪਹਿਨਾਇਆ. “ਪੂਰੈਗੁਰਿ ਪਹਿਰਾਇਆ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|