Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahee. 1. ਪੈਂਦੀ। 2. ਪਾਂਧੀ, ਰਾਹੀ। 3. ਡਿੱਗੀ। 1. ascertained. 2. traveler, way farer. 3. fallen. ਉਦਾਹਰਨਾ: 1. ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥ Raga Devgandhaaree 5, 7, 2:2 (P: 529). 2. ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥ Raga Maaroo 5, Vaar 3, Salok, 5, 2:2 (P: 1095). 3. ਗੁਰ ਚਰਨ ਮਸਤਕੁ ਡਾਰਿ ਪਹੀ ॥ Raga Malaar 5, 26, 2:3 (P: 1272).
|
SGGS Gurmukhi-English Dictionary |
1. ascertained. 2. traveler, way farer. 3. fallen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. narrow country-road, path, track; cf.
|
Mahan Kosh Encyclopedia |
ਨਾਮ/n. ਛੋਟਾ ਪਹਾ. ਪਗਡੰਡੀ। 2. ਪਾਹੀ. ਮਾਰਗ ਚੱਲਣ ਵਾਲਾ. ਪਾਂਥ. ਮੁਸਾਫ਼ਿਰ. “ਪਹੀ ਨ ਵੰਞੈ ਬਿਰਥੜਾ.” (ਵਾਰ ਮਾਰੂ ੨ ਮਃ ੫) 3. ਪੈਂਦੀ. ਪੜਤੀ. “ਕੁਦਰਤਿ ਕੀਮ ਨ ਪਹੀ.” (ਦੇਵ ਮਃ ੫) 4. ਡਿਗੀ. ਪਈ. “ਗੁਰਚਰਨ ਮਸਤਕੁ ਡਾਰਿ ਪਹੀ.” (ਮਲਾ ਪੜਤਾਲ ਮਃ ੫) 5. ਸਿੰਧੀ. ਪੈਗ਼ਾਮ ਲੈਜਾਣ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|