Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahee-aa. ਰਾਹੀ, ਮੁਸਾਫਰ, ਪਾਂਧੀ। traveler, way farer. ਉਦਾਹਰਨ: ਆਵਤ ਪਹੀਆ ਖੂਧੇ ਜਾਹਿ ॥ Raga Gond, Kabir, 8, 1:2 (P: 872).
|
SGGS Gurmukhi-English Dictionary |
traveler, way farer.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. wheel.
|
Mahan Kosh Encyclopedia |
ਨਾਮ/n. ਗੱਡੇ ਰਥ ਆਦਿ ਦਾ ਚਕ੍ਰ। 2. ਮੁਸਾਫ਼ਿਰ. ਰਾਹੀ. ਪਾਂਥ. “ਆਵਤ ਪਹੀਆ ਖੂਧੇ ਜਾਹਿ.” (ਗੌਂਡ ਕਬੀਰ) ਰਾਹੀ ਆਏ ਭੁੱਖੇ ਜਾਂਦੇ ਹਨ. “ਪੂਰ ਭਰੇ ਪਹੀਆਹ.” (ਮਾਰੂ ਅ: ਮਃ ੧) ਮੁਸਾਫ਼ਿਰਾਂ ਦੇ ਪੂਰ ਭਰੇ ਹੋਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|