Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pahuch⒤. ਪੁਜਨਾ, ਅਪੜਨਾ। succeed, come equal to, achieving all. ਉਦਾਹਰਨ: ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥ Raga Aaasaa 5, 41, 1:2 (P: 380). ਪਹੁਚਿ ਨ ਸਾਕਹਿ ਜਨ ਤੇਰੇ ਕਉ ॥ (ਪੁਜ ਸਕਨਾ ਭਾਵ ਮੇਚ ਆ ਸਕਨਾ) ਤੁਲਨਾ ਤੇ ਬਰਾਬਰ ਦਾ ਹੋ ਸਕਨਾ). Raga Aaasaa 5, 77, 2:2 (P: 389). ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥ (ਪੁਜ ਸਕਨਾ, ਇਥੇ ਭਾਵ ਨੁਕਸਾਨ ਪਹੁੰਚਾ ਸਕਨਾ). Raga Goojree 5, Vaar 7:3 (P: 519). ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥ (ਭਾਵ ਸਾਰੇ ਕੰਮ ਮੁਕਾ ਕੇ). Salok 1, 31:1 (P: 1412).
|
SGGS Gurmukhi-English Dictionary |
succeed, come equal to, achieving all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਪਹੁੰਚਕੇ. ਮਨ ਦੇ ਸੰਕਲਪਾਂ ਨੂੰ ਪ੍ਰਾਪਤ ਕਰਕੇ. “ਰਜਿ ਨ ਕੋਈ ਜੀਵਿਆ, ਪਹੁਚਿ ਨ ਚਲਿਆ ਕੋਇ.” (ਸਵਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|