Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-æ. 1. ਪ੍ਰਾਪਤ ਕਰੀਦਾ ਹੈ, ਮਿਲਦਾ ਹੈ। 2. ਪ੍ਰਾਪਤ ਹੋਣ ਨਾਲ, ਪਾਣ ਨਾਲ, ਮਿਲਣ ਨਾਲ। 1. obtained. 2. obtaining, getting. ਉਦਾਹਰਨਾ: 1. ਗਿਆਨ ਪਦਾਰਥੁ ਮਤਿ ਗੁਰ ਤੇ ਪਾਇਐ ॥ Raga Goojree 5, Vaar 8:6 (P: 520). 2. ਇਤੁ ਧਨਿ ਪਾਇਐ ਭੁਖ ਲਥੀ ਸੁਖੁ ਵਸਿਆ ਮਨਿ ਆਇ ॥ Raga Maaroo 3, Vaar 17ਸ, 3, 1:3 (P: 1092).
|
SGGS Gurmukhi-English Dictionary |
1. obtained. 2. obtaining, getting.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|