Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i-nih. 1. ਪਾਉਣ, ਪ੍ਰਾਪਤ ਕਰਨ। 2. ਕਰਦੇ। 1. meet, obtain. 2. inflict. ਉਦਾਹਰਨਾ: 1. ਕਿਉ ਪਾਇਨੑਿ ਡੋਹਾਗਣੀ ਦੁਖੀ ਰੈਣਿ ਵਿਹਾਇ ॥ (ਪ੍ਰਾਪਤ ਕਰਨ, ਪਾਉਣ). Raga Aaasaa 3, Asatpadee 33, 2:2 (P: 428). 2. ਚਾਕਰ ਨਹਦਾ ਪਾਇਨੑਿ ਘਾਉ ॥ (ਲਾਂਦੇ, ਕਰਦੇ). Raga Malaar 1, Vaar 22, Salok, 1, 2:7 (P: 1288).
|
|