Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paakʰ. 1. ਪਖਾਂ (ਭਾਵ ਮਾਇਆ ਤੇ/ਰਾਮ ਵਾਲੇ)। 2. ਪਾਸੇ। 1. sides. 2. fronts. ਉਦਾਹਰਨਾ: 1. ਦੁਹੂ ਪਾਖ ਕਾ ਆਪਹਿ ਧਨੀ ॥ Raga Gaurhee 5, Sukhmanee 21, 8:3 (P: 292). 2. ਸਰਬ ਪਾਖ ਰਾਖੁ ਮੁਰਾਰੇ ॥ Raga Devgandhaaree 5, 25, 1:1 (P: 533).
|
Mahan Kosh Encyclopedia |
ਨਾਮ/n. ਪਕ੍ਸ਼. ਤ਼ਰਫ਼. ਓਰ. “ਦੁਹੂ ਪਾਖ ਕਾ ਆਪਹਿ ਧਨੀ.” (ਸੁਖਮਨੀ) 2. ਸਹਾਇਤਾ. ਪੱਖ ਤ਼ਰਫ਼ਦਾਰੀ. “ਬੇਪਰਵਾਹ ਸਦਾ ਰੰਗਿ ਹਰਿ ਕੈ ਜਾਕੋ ਪਾਖੁ ਸੁਆਮੀ.” (ਟੋਡੀ ਮਃ ੫) 3. ਦੇਖੋ- ਪਕ੍ਸ਼ ਅਤੇ ਪੱਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|