Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paagee. ਪਗਾਂ (ਚਰਨਾਂ) ਦੀ। feet. ਉਦਾਹਰਨ: ਦਰਸ ਪਿਆਸ ਆਸ ਏਕਹਿ ਕੀ ਟੇਕ ਹੀਐਂ ਪ੍ਰਿਅ ਪਾਗੀ ॥ Raga Saarang 5, 67, 1:2 (P: 1217).
|
Mahan Kosh Encyclopedia |
ਲਪੇਟੀ. ਮਗਨ ਹੋਈ. ਦੇਖੋ- ਪਾਗਨਾ। 2. ਪੈਰਾਂ ਦੀ. ਪਗੋਂ ਕੀ. “ਰੇਨ ਨਾਨਕ ਜਨਪਾਗੀ.” (ਮਲਾ ਮਃ ੫) 3. ਪੈਰਾਂ ਉੱਪਰ. ਪਗੀਂ. “ਮਸਤਕ ਆਨਿਧਰਿਓ ਪ੍ਰਭਪਾਗੀ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|