Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paacha-u. ਪੰਜੇ। all the five. ਉਦਾਹਰਨ: ਤਨੁ ਰੈਨੀ ਮਨੁ ਪੁਨਰਪਿ ਕਰਿ ਹਉ ਪਾਚਉ ਤਤ ਬਰਾਤੀ ॥ Raga Aaasaa, Kabir, 24, 1:1 (P: 482).
|
SGGS Gurmukhi-English Dictionary |
all the five.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਂਚਉ. ਪੰਜੇ. ਪਾਂਚੋ. “ਜਿਹ ਮੁਖਿ ਪਾਚਉ ਅੰਮ੍ਰਿਤ ਖਾਏ.” (ਗਉ ਕਬੀਰ) ਦੁੱਧ, ਦਹੀ, ਘੀ, ਖੰਡ, ਸ਼ਹਦ। 2. ਪੰਜ ਪ੍ਰਕਾਰ ਦੇ ਭੋਜਨ- ਭਕ੍ਸ਼੍ਯ, ਭੋਜ੍ਯ, ਲੇਹ੍ਯ, ਪੇਯ ਅਤੇ ਚੋਸ਼੍ਯ। 3. ਪੰਜਾਂ ਨੂੰ. ਪਾਂਚੋਂ ਕੋ. ਭਾਵ- ਕਾਮਾਦਿ ਵਿਕਾਰਾਂ ਨੂੰ. “ਪਾਚਉ ਮੁਸਿ ਮੁਸਲਾ ਬਿਛਾਵੈ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|