Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paarjaaṫ. ਮਨੋਕਾਮਨਾ ਪੂਰੀਆਂ ਕਰਨ ਵਾਲਾ ਸਮੁੰਦਰ ਤੋਂ ਨਿਕਲਿਆ ਇੰਦਰ ਦੇਵਤੇ ਦੇ ਬਾਗ ਵਿਚ ਸਥਿਤ ਇਕ ਬ੍ਰਿਛ। celestial tree. ਉਦਾਹਰਨ: ਚਾਰ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ Raga Todee 5, 29, 2:1 (P: 717).
|
SGGS Gurmukhi-English Dictionary |
celestial tree.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ: ਪਾਰਜਾਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|