| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paava-u. 1. ਪ੍ਰਾਪਤ ਹੋਵੇ, ਪ੍ਰਾਪਤ ਕਰਾਂ, ਮਿਲੇ। 2. ਭਾਵ ਵੇਖਾਂ, ਨਿਕਲੇ। 3. ਗ੍ਰਹਿਣ ਕਰਾਵਾਂ, ਪਾਵਾਂ। 1. obtain, secure, attain. 2. attain, find. 3. body. ਉਦਾਹਰਨਾ:
 1.  ਰਮਈਆ ਰੇਨੁ ਸਾਧ ਜਨ ਪਾਵਉ ॥ Raga Goojree 5, 75, 1:1 (P: 177).
 ਸਾਧਸੰਗਿ ਤਾ ਬੈਠਣੁ ਪਾਵਉ ॥ (ਪਾਵਾਂਗਾ, ਮਿਲੇਗਾ). Raga Gaurhee 5, 91, 4:2 (P: 183).
 ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥ (ਪ੍ਰਾਪਤ ਕਰੋ). Raga Gaurhee 9, 5, 2:2 (P: 219).
 ਪਾਛੈ ਬਹੁਰਿ ਨ ਆਵਨੁ ਪਾਵਉ ॥ (ਹੋਵੇ, ਪ੍ਰਾਪਤ ਕਰਾਂ). Raga Dhanaasaree, Naamdev, 2, 1:1 (P: 693).
 2.  ਓਹੁ ਸੁਖੁ ਤਿਲੁ ਸਮਾਨਿ ਨ ਪਾਵਉ ॥ Raga Aaasaa 5, 11, 1:4 (P: 373).
 3.  ਦੇਹ ਪਾਵਉ ਜੀਨ ਬੁਝਿ ਚੰਗਾ ਰਾਮ ॥ (ਦੇਹ ਰੂਪ ਘੋੜੀ ਨੂੰ ਜ਼ੀਨ ਇਹ ਪਾਵਾਂ). Raga Vadhans 4, Ghorheeaan, 1, 2:1 (P: 575).
 | 
 
 | SGGS Gurmukhi-English Dictionary |  | 1. obtain, secure, attain. 2. attain, find. 3. body. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਪ੍ਰਾਪਤ ਕਰੋ. ਪਾਓ। 2. ਪਾਵਉਂ. ਪਾਵਾਂ. ਪ੍ਰਾਪਤ ਕਰਾਂ. “ਪਾਵਉ ਦਾਨੁ ਸਦਾ ਦਰਸੁ ਪੇਖਾ.” (ਗੌਂਡ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |