| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paavaṫ. 1. ਪ੍ਰਾਪਤ ਕਰਦਾ, ਪਾਉਂਦਾ। 2. ਪਾਏ, ਸਕਿਆ, ਲਏ। 1. allowed to; suffer. 2. learnt; could not. ਉਦਾਹਰਨਾ:
 1.  ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥ Raga Aaasaa 5, 124, 2:2 (P: 402).
 ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ Raga Aaasaa 9, 1, 1:1 (P: 411).
 2.  ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ (ਸਿਖ ਪਾਇਆ/ਲਏ ਹਨ). Raga Saarang 5, 9, 3:1 (P: 1205).
 ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥ (ਪਾਂਦਾ, ਸਕਦਾ). Raga Saarang 5, 31, 1:2 (P: 1210).
 | 
 
 | SGGS Gurmukhi-English Dictionary |  | 1. allowed to; suffer. 2. learnt; could not. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਪ੍ਰਾਪਤ ਕਰਦਾ। 2. ਪੈਂਦਾ. ਪੜਤਾ. “ਫੂਲਿ ਫੂਲਿ ਕਿਆ ਪਾਵਤ ਹੇ?” (ਬਿਲਾ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |