Mahan Kosh Encyclopedia, Gurbani Dictionaries and Punjabi/English Dictionaries.
  
 
 
 | SGGS Gurmukhi/Hindi to Punjabi-English/Hindi Dictionary |  
Paahoo. 1. ਪ੍ਰਾਹੁਨੇ ਭਾਵ ਜਮਦੂਤ। 2. ਲਾਗ, ਮਾਇਆ ਦੀ ਅਗਿਆਨਤਾ ਦੀ ਪਾਹ। 1. guests viz., messengers of death. 2. attachment, mammonish/worldly attachment.  ਉਦਾਹਰਨਾ:  1.  ਪਾਹੂ ਘਰਿ ਆਏ ਮੁਕਲਾਊ ਆਏ ॥ Raga Gaurhee, Kabir, 50, 1:2 (P: 333).  2.  ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ Raga Saarang 4, Vaar 1, Salok, 2, 1:1 (P: 1237).
 |   
 | SGGS Gurmukhi-English Dictionary |  
1. guests i.e., messengers of death. 2. attachment, worldly attachment.
  SGGS Gurmukhi-English dictionary created by 
Dr. Kulbir Singh Thind, MD, San Mateo, CA, USA.
 |   
 | Mahan Kosh Encyclopedia |  | 
 ਪਾਸ. ਸਮੀਪ. ਦੇਖੋ- ਨਿਵਲ 2। 2. ਪਾਹੀ. ਰਾਹੀ। 3. ਮੇਹਮਾਨ. “ਪਾਹੂ ਘਰਿ ਮੁਕਲਾਊ ਆਏ.” (ਗਉ ਕਬੀਰ) 4. ਸਿੰਧੀ. ਬਕਸੂਆ. ਅੰਕੁੜਾ। 5. ਉਹ ਛੇਕ, ਜਿਸ ਵਿੱਚ ਬਕਸੂਆ ਲਗਾਇਆ ਜਾਵੇ। 6. ਕ੍ਰਿ. ਵਿ. ਪਿੱਛੇ. Footnotes: X 
 Mahan Kosh data provided by Bhai Baljinder Singh (RaraSahib Wale); 
See https://www.ik13.com
 |   
  |