| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Pi-aaree. 1. ਜਿਸ ਨੂੰ ਪਿਆਰ ਕੀਤਾ ਜਾਵੇ, ਪਿਆਰ ਯੋਗ ਲਗਨ ਵਾਲੀ, ਪਿਆਰ ਦੀ ਪਾਤਰ। 2. ਹੇ ਪਿਆਰੀ। 3. ਪਿਆਰ ਕਰਦੇ ਹਨ। 1. beloved. 2. O my beloved!. 3. love. ਉਦਾਹਰਨਾ:
 1.  ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ Raga Maajh 4, 7, 4:2 (P: 96).
 ਉਦਾਹਰਨ:
 ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥ Raga Aaasaa, Kabir, 4, 4:2 (P: 476).
 2.  ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥ (ਹੇ ਪਿਆਰੀ ਜੀਭ). Raga Gaurhee 5, 144, 1:2 (P: 194).
 3.  ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥ Raga Vadhans 3, Chhant 3, 4:5 (P: 569).
 ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ Raga Vadhans 4, Vaar 9:4 (P: 589).
 | 
 
 | SGGS Gurmukhi-English Dictionary |  | 1. beloved. 2. O my beloved! 3. love. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj.f. dear, sweetheart beloved, loveable, fancied, pleasing, attractive, desirable; beautiful. | 
 
 | Mahan Kosh Encyclopedia |  | ਵਿ. ਪ੍ਰਿਯਾ. ਪਿਆਰੀ ਲੱਗਣ ਵਾਲੀ. “ਸੰਗਤਿ ਸਾਧ ਪਿਆਰੀ.” (ਸੋਰ ਮਃ ੫) 2. ਨਾਮ/n. ਪ੍ਰਿਯਤਾ. ਮੁਹੱਬਤ. “ਹਰਿ ਦੀਜੈ ਨਾਮ ਪਿਆਰੀ ਜੀਉ.” (ਸੋਰ ਮਃ ੧) 3. ਪਿਆਰੇ ਦਾ. ਪ੍ਰਿਯ ਦਾ. “ਅੰਮ੍ਰਿਤਰਸ ਪੀਵਹੁ ਪ੍ਰਭੁ ਪਿਆਰੀ.” (ਗਉ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |