Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pich⒰. ਪਿਲਾ। immature, shallow. ਉਦਾਹਰਨ: ਹੋਰ ਕਚੀ ਮਤੀ ਕੁਚੁ ਪਿਚੁ ਅੰਧਿਆ ਅੰਧੁ ਬੀਚਾਰੁ ॥ (ਕਚਾ ਪਿਲਾ). Raga Saarang 5, Vaar 11, Salok, 1, 2:6 (P: 1242). ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥ Raga Gaurhee 4, Vaar 9:4 (P: 304).
|
Mahan Kosh Encyclopedia |
ਸੰ. ਨਾਮ/n. ਰੂੰ. ਤੂਲ। 2. ਕੁਸ਼੍ਠ. ਰੋਗ. ਕੋੜ੍ਹ। 3. ਦੋ ਤੋਲਾ ਭਰ ਤੋਲ। 4. ਭੈਰਵ. ਭੈਰੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|