Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṫar. 1. ਵਡੇ ਵਡੇਰੇ, ਬਜੁਰਗ, ਬਾਪ ਦਾਦਾ ਆਦਿ ਮੋਏ ਹੋਏ ਬਜ਼ੁਰਗ, ਪਿਤਾਮਾ। 2. ਪਿਤਾ। 1. ancestors. 2. father. ਉਦਾਹਰਨਾ: 1. ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥ Raga Gaurhee, Kabir, 45, 1:1 (P: 332). ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥ Raga Bilaaval, Kabir, 4, 4:2 (P: 856). 2. ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਰਿਓ ॥ Raga Saarang 5, 137, 1:1 (P: 1230).
|
SGGS Gurmukhi-English Dictionary |
1. ancestors. 2. father.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. ancestor, forefather, manes; father.
|
Mahan Kosh Encyclopedia |
ਨਾਮ/n. ਪਿਤ੍ਰਿ. ਪਿਤਾ. ਪਦਰ. ਬਾਪ. “ਮਾਤਰ ਪਿਤਰ ਤਿਅਗਿਕੈ.” (ਸਾਰ ਪੜਤਾਲ ਮਃ ੫) 2. ਸੰ. पितृ- ਪਿਤ੍ਰਿ. ਮੋਏ ਹੋਏ ਬਾਪ ਦਾਦਾ ਆਦਿ ਬਜ਼ੁਰਗ. “ਐਸੇ ਪਿਤਰ ਤੁਮਾਰੇ ਕਹੀਅਹਿ, ਆਪ ਨ ਕਹਿ ਆਨ ਲੇਹੀ.” (ਗਉ ਕਬੀਰ) 3. ਵਡੇ ਵਡੇਰੇ. ਬਾਪ ਦਾਦਾ ਮਾਤਾ ਦਾਦੀ ਆਦਿ. “ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਈ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|