Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piṫ⒰. ਮਾਸ (ਮਹਾਨਕੋਸ਼), ਪਿੱਤਾ (ਦਰਪਣ, ਨਿਰਣੈ)। flesh; gallbladder. ਉਦਾਹਰਨ: ਰਤੁ ਪਿਤੁ ਕੁਤਿਹੋ ਚਟਿ ਜਾਹੁ ॥ Raga Malaar 1, Vaar 22, Salok, 1, 2:8 (P: 1288).
|
Mahan Kosh Encyclopedia |
ਦੇਖੋ- ਪਿਤ। 2. ਦੇਖੋ- ਪਿੱਤ। 3. ਸੰ. ਪਿਤੁ. ਨਾਮ/n. ਗਿਜਾ. ਅੰਨ. ਖਾਨ ਪਾਨ। 4. ਪਿਸ਼ਿਤ (ਮਾਸ) ਦੀ ਥਾਂ ਭੀ ਪਿਤੁ ਸ਼ਬਦ ਆਇਆ ਹੈ. “ਰਤੁ ਪਿਤੁ ਕੁਤਿਹੋ ਚਟਿਜਾਹੁ.” (ਮਃ ੧ ਵਾਰ ਮਲਾ) ਪ੍ਰਜਾ ਦਾ ਰਕ੍ਤ ਅਤੇ ਪਿਸ਼ਿਤ, ਚਾਕਰਰੂਪ ਕੁੱਤੇ ਚੱਟਮ ਕਰਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|