Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piraag⒰. ਪ੍ਰਯਾਗ, ਉਹ ਥਾਂ ਜਿਥੇ ਗੰਗਾ, ਜਮਨਾ ਤੇ ਸਰਸਵਤੀ ਤਿੰਨੇ ਨਦੀਆਂ ਮਿਲਦੀਆਂ ਹਨ। priyad - place where the three rivers - Ganga, Jamuna and Sraswati meets. ਉਦਾਹਰਨ: ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥ Raga Raamkalee, Bennee, 1, 1:2 (P: 974).
|
SGGS Gurmukhi-English Dictionary |
priyad place where the three rivers Ganges, Jamuna and Sraswati meets.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪ੍ਰਯਾਗ 4. “ਬੇਣੀ ਸੰਗਮੁ ਤਹਿ ਪਿਰਾਗੁ.” (ਰਾਮ ਬੇਣੀ) ਇੜਾ ਪਿੰਗਲਾ ਸੁਖਮਨਾ ਦਾ ਤ੍ਰਿਬੇਣੀ ਸੰਗਮਰੂਪ ਪ੍ਰਯਾਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|