Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pisan. ਚਿਚੜ। tick. ਉਦਾਹਰਨ: ਅਪਨਾ ਆਪੁ ਤੂ ਕਬਹੂ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥ Raga Maaroo 1, 4, 3:2 (P: 990).
|
Mahan Kosh Encyclopedia |
ਸੰ. ਪਿਸ਼ੁਨ, ਨਾਮ/n. ਟੁਕੜੇ ਕਰਨ ਵਾਲਾ (ਪਾੜਨ ਵਾਲਾ) ਚੁਗਲ. ਦੇਖੋ- ਪਿਸ. “ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ.” (ਸਹਸ ਮਃ ੫) 2. ਨਾਰਦ। 3. ਕਾਉਂ। 4. ਚਿੱਚੜ. “ਪਿਸਨ ਪ੍ਰੀਤਿ ਜਿਉ ਰੇ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|