Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peep. ਪਿਪਲ ਦਾ ਦਰਖਤ। ficus religioba tree (Peepal). ਉਦਾਹਰਨ: ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥ Raga Kaliaan 4, Asatpadee 4, 4:1 (P: 1325).
|
SGGS Gurmukhi-English Dictionary |
ficus religioba tree (Peepal).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਪੀਕ.
|
Mahan Kosh Encyclopedia |
ਨਾਮ/n. ਪੂਯ. ਰਾਧ. ਪੱਕੇ ਜ਼ਖਮ ਵਿੱਚੋਂ ਨਿਕਲਿਆ ਮਵਾਦ. ਪਸ। 2. ਪਿੱਪਲ ਬਿਰਛ. “ਸੰਗਤਿ ਸੰਤ ਸੰਗਿ ਲਗਿ ਊਚੇ, ਜਿਉ ਪੀਪ ਪਲਾਸ ਖਾਇਲੀਜੈ.” (ਕਲਿ ਅ: ਮਃ ੪) ਜਿਵੇਂ- ਪਲਾਸ ਵਿੱਚ ਉਗਿਆ ਪਿੱਪਲ ਪਲਾਸ ਨੂੰ ਨਿਗਲਜਾਂਦਾ ਹੈ, ਤਿਵੇਂ- ਨੀਚੇ ਪੁਰਖਾਂ ਨੂੰ ਜਦ ਸਤਿਸੰਗ ਮਿਲਦਾ ਹੈ, ਤਦ ਉਨ੍ਹਾਂ ਦੀ ਪਹਿਲੀ ਹਸ੍ਤੀ ਲੋਪ ਹੋਜਾਂਦੀ ਹੈ। 3. ਦੇਖੋ- ਦੀਪ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|