Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peer. 1. ਗੁਰੂ, ਧਾਰਮਿਕ ਆਗੂ। 2. ਪੀੜ, ਪੀੜਾ। 3. ਦੁੱਖ, ਬਿਪਤਾ। 4. ਦਰਦ। 1. religius guide, Guru. 2. pangs. 3. pain, pangs. 4. sympathy. ਉਦਾਹਰਨਾ: 1. ਸੁਣਿਐ ਸਿਧ ਪੀਰ ਸੁਰਿ ਨਾਥ ॥ Japujee, Guru Nanak Dev, 8:1 (P: 2). 2. ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥ Raga Sireeraag 1, Asatpadee 7, 1:2 (P: 57). 3. ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ Raga Sireeraag 5, Asatpadee 26, 2:1 (P: 70). 4. ਜਿਨਹਿ ਉਪਾਏ ਤਿਸ ਕਉ ਪੀਰ ॥ Raga Bhairo 5, 6, 1:2 (P: 1137).
|
SGGS Gurmukhi-English Dictionary |
1. religius guide, Guru. 2. pangs. 3. pain, pangs. 4. sympathy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. Muslim holyman, religious teacher or recluse esp. one with a distinct following; slang. ironical clever, cunning person; adj. old, aged same as ਸੋਮਵਾਰ.
|
Mahan Kosh Encyclopedia |
ਨਾਮ/n. ਪੀੜ. ਸੰ. ਪੀੜਾ. “ਸਤਿਗੁਰੁ ਭੇਟੈ ਤਾ ਉਤਰੈ ਪੀਰ.” (ਆਸਾ ਮਃ ੩) 2. ਵਿਪੱਤਿ. ਵਿਪਦਾ. “ਨੰਗ ਭੁਖ ਕੀ ਪੀਰ.” (ਸ੍ਰੀ ਅ: ਮਃ ੫) 3. ਵਿ. ਪੀਲਾ. ਪੀਯਰਾ. ਪੀਤ. “ਬਦਨ ਬਰਨ ਹ੍ਵੈ ਆਵਤ ਪੀਰ.” (ਗੁਪ੍ਰਸੂ) 4. ਕ੍ਰਿ. ਵਿ. ਪੀੜਕੇ. ਪੀਡਨ ਕਰਕੇ. “ਕੋਲੂ ਪੀਰ ਦੀਪ ਦਿਪਤ ਅੰਧਾਰ ਮੇ.” (ਭਾਗੁ ਕ) ਕੋਲੂ੍ਹ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ. 5. ਫ਼ਾ. [پِیر] ਵਿ. ਬੁੱਢਾ. ਵ੍ਰਿੱਧ. ਕਮਜ਼ੋਰ. “ਹਮਜ਼ ਪੀਰ ਮੋਰੋ ਹਮਜ਼ ਪੀਲਤਨ.” (ਜਫਰ) 6. ਨਾਮ/n. ਬਜ਼ੁਰਗ। 7. ਧਰਮ ਦਾ ਆਚਾਰਯ. ਗੁਰੂ. “ਪੀਰ ਪੈਕਾਬਰ ਅਉਲੀਏ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|