Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peevan. 1. ਪੀਂਦਾ ਹੈ। 2. ਪੀਣ ਦੀ, ਪਾਨ ਕਰਨ ਦੀ। 1. drinks, quaffs. 2. to drink, to quaff. ਉਦਾਹਰਨਾ: 1. ਸਭਿ ਘਟ ਭੋਗੈ ਹਰਿ ਰਸੁ ਪੀਵਨ ॥ Raga Maaroo 1, Solhaa 11, 3:2 (P: 1031). 2. ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥ Raga Malaar 5, 12, 1:2 (P: 1269).
|
|