Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Peev⒤. ਪੀਣ ਨਾਲ, ਪਾਨ ਕਰਨ ਨਾਲ। quaffing, drinking. ਉਦਾਹਰਨ: ਪੀਵਿ ਰਹੇ ਜਲ ਨਿਖੁਟਤ ਨਾਹੀ ॥ Raga Gaurhee, Kabir, 1, 3:2 (P: 323).
|
Mahan Kosh Encyclopedia |
ਕ੍ਰਿ. ਵਿ. ਪੀੜਕੇ. ਦਬਾਕੇ. “ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ.” (ਵਾਰ ਆਸਾ) 2. ਕਸਕੇ. “ਪੀੜਿ ਪਲਾਨ ਬਘੰਬਰ ਲਾਹ੍ਯੋ.” (ਗੁਪ੍ਰਸੂ) ਪਲਾਣਾ ਪੀੜਕੇ ਸ਼ੇਰ ਦੀ ਖੱਲ ਉੱਤੋਂ ਉਤਾਰਲਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|