Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pucʰʰa-ee. 1. ਵਾਤ ਨ ਪੁਛਣੀ, ਖਬਰ ਨਾ ਲੈਣੀ। 2. ਮੰਗਦਾ, ਪੁਛਦਾ। 1. cares not. 2. calls to account, enquire. ਉਦਾਹਰਨਾ: 1. ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥ (ਪੁਛਦਾ, ਖਬਰ ਨਹੀਂ ਲੈਂਦਾ). Salok, Farid, 31:2 (P: 1379). 2. ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥ Raga Maaroo 5, Vaar 7:6 (P: 1096).
|
|