Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pucʰʰee. ਪੁਛਿਆ। consulted, asked. ਉਦਾਹਰਨ: ਨਾ ਧਨ ਪੁਛੀ ਨ ਮਤਾ ਪਕਾਇਆ ॥ (ਪੁਛਿਆ, ਵਿਸ਼ਵਾਸ਼ ਵਿਚ ਲਿਆ). Raga Maaroo 5, Solhaa 2, 10:2 (P: 1073). ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ (ਦਰਿਆਫਤ ਕੀਤੀ). Raga Saarang 4, Vaar 17ਸ, 1, 1:1 (P: 1244).
|
|