Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Punėh-charan. ਪਿਛੋਂ ਕੀਤੇ ਕਰਮ, ਪ੍ਰਾਸਚਿਤ ਕਰਮ, ਕਿਸੇ ਕੰਮ ਦੀ ਸਫਲਤਾ ਅਥਵਾ ਕਿਸੇ ਸਿੱਧੀ ਲਈ ਕੀਤੇ ਕਰਮ। deeds of expiation, deeds of atonement. ਉਦਾਹਰਨ: ਅਨਿਕ ਪੁਨਹਚਰਨ ਕਰਤ ਨਹੀ ਤਰੈ ॥ Raga Gaurhee 5, Sukhmanee 2, 1:7 (P: 264).
|
SGGS Gurmukhi-English Dictionary |
deeds of expiation, deeds of atonement.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੁਨਹਚਰਣ, ਪੁਨਹਚਾਰ) ਸੰ. ਪੁਰਸ਼੍ਚਰਣ. ਨਾਮ/n. ਕਿਸੇ ਕਾਰਜ ਦੀ ਸਿੱਧੀ ਲਈ ਪਹਿਲਾਂ ਉਪਾਉ ਸੋਚਣ ਦੀ ਕ੍ਰਿਯਾ। 2. ਜਪਪਾਠ ਦਾ ਪ੍ਰਯੋਗ. ਮੰਤ੍ਰਸਿੱਧੀ ਲਈ ਜਪ. ਤੰਤ੍ਰਸ਼ਾਸਤ੍ਰ ਵਿੱਚ ਪੁਰਸ਼੍ਚਰਣ ਦੇ ਪੰਜ ਅੰਗ ਲਿਖੇ ਹਨ- ਜਪ, ਹੋਮ, ਤਰਪਣ, ਅਭਿਖੇਕ ਅਤੇ ਬ੍ਰਾਹਮਣਭੋਜਨ. “ਅਨਿਕ ਪੁਨਹਚਰਨ ਕਰਤ ਨਹੀ ਤਰੈ.” (ਸੁਖਮਨੀ) “ਮੰਤ੍ਰ ਤੰਤ੍ਰ ਅਉਖਧੁ ਪੁਨਹਚਾਰ.” (ਗਉ ਮਃ ੫) “ਉਧਰੰ ਨਾਮ ਪੁਨਹਚਾਰ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|