Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purbaa-i-aa. ਪੁਰਬ (ਸ਼ੁਭ ਅਵਸਰ) ਹੋ ਜਾਂਦੇ ਹਨ ਭਾਵ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। auspicious occasions. ਉਦਾਹਰਨ: ਨਾਮੁ ਲੈਤ ਸਗਲ ਪੁਰਬਾਇਆ ॥ Raga Bhairo 5, 25, 1:3 (P: 1142).
|
Mahan Kosh Encyclopedia |
ਪਰਵ-ਆਇਆ. “ਨਾਮ ਲੇਤ ਸਗਲੇ ਪੁਰਬਾਇਆ.” (ਭੈਰ ਮਃ ੫) ਸਾਰੇ ਪਰਵਾਂ ਦੀ ਪ੍ਰਾਪਤੀ ਹੋਗਈ. ਸਭ ਤੀਰਥਪਰਵਾਂ ਦੇ ਫਲ ਪਾਲਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|