Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purab⒰. 1. ਮਹਾਤਮ, ਵਡਿਆਈ। 2. ਸ਼ੁਭ ਅਵਸਰ, ਤਿਉਹਾਰ। 1. greatness. 2. festival. ਉਦਾਹਰਨਾ: 1. ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ Raga Sorath 1, 4, 3:2 (P: 596). ਉਦਾਹਰਨ: ਪ੍ਰਥਮ ਆਏ ਕੁਲਖੇਤਿ ਗੁਰ ਸਤਿਗੁਰੁ ਪੁਰਬੁ ਹੋਆ ॥ Raga Tukhaaree 4, Chhant 4, 3:1 (P: 1116). 2. ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ Raga Tukhaaree 4, Chhant 4, 1:1 (P: 1116).
|
SGGS Gurmukhi-English Dictionary |
1. greatness. 2. festival.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪੁਰਬ। 2. ਮਰਾ-ਪੂਰਣਤਾ। 3. ਗੁਣ. ਸਿਫਤ. “ਏਕ ਪੁਰਬੁ ਮੈ ਤੇਰਾ ਦੇਖਿਆ, ਤੂ ਸਭਨਾ ਮਾਹਿ ਰਵੰਤਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|