Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puraa-ee. ਪੂਰੀ ਕੀਤੀ, ਪੁਗਾਈ। fulfilled. ਉਦਾਹਰਨ: ਨਾਨਕੁ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥ Raga Vadhans 4, Vaar 5:5 (P: 588).
|
English Translation |
n.f. same as ਪੁਰਵਾਈ.
|
Mahan Kosh Encyclopedia |
ਪੂਰਣ ਕੀਤੀ. “ਮਨ ਕੀ ਆਸ ਪੁਰਾਈ.” (ਮਃ ੪ ਵਾਰ ਵਡ) 2. ਭਰਵਾਈ. ਪੂਰਣ ਕਰਵਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|