Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puraaṫan. ਪੁਰਾਣੀ, ਪ੍ਰਾਚੀਨ। old. ਉਦਾਹਰਨ: ਕਥਾ ਪੁਰਾਤਨ ਇਉ ਸੁਣੀ ਭਗਤਨ ਕੀ ਬਾਨੀ ॥ Raga Bilaaval 5, 56, 3:1 (P: 815).
|
English Translation |
adj. same as ਪੁਰਾਣਾ.
|
Mahan Kosh Encyclopedia |
ਸੰ. ਵਿ. ਪ੍ਰਾਚੀਨ. ਪੁਰਾਣਾ. “ਜੋ ਜੋ ਤਰਿਓ ਪੁਰਾਤਨ ਨਵਤਨ, ਭਗਤਿਭਾਇ ਹਰਿ ਦੇਵਾ.” (ਸਾਰ ਮਃ ੫) 2. ਨਾਮ/n. ਕਰਤਾਰ. ਪਾਰਬ੍ਰਹਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|