Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojsa⒤. 1. ਪੁਜਦੇ। 2. ਪੂਜਦੇ ਹਨ। 1. equal not. 2. worship. ਉਦਾਹਰਨਾ: 1. ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥ Raga Gaurhee 5, Sukhmanee 3 Salok:2 (P: 265). ਏਕ ਨ ਪੂਜਸਿ ਨਾਮੈ ਹਰੀ ॥ (ਪੁਜਦੀ). Raga Bhairo, Naamdev, 1, 3:2 (P: 1163). 2. ਸਿਲ ਪੂਜਸਿ ਬਗੁਲ ਸਮਾਧੰ ॥ Raga Aaasaa 1, Vaar 14, Salok, 1, 2:2 (P: 470).
|
Mahan Kosh Encyclopedia |
ਪੂਜਦਾ ਹੈ. ਪੂਜਨ ਕਰਦਾ. “ਸਿਲ ਪੂਜਸਿ ਬਗੁਲਸਮਾਧੰ.” (ਵਾਰ ਆਸਾ) 2. ਪੁਜਦਾ. ਪਹੁਚਦਾ. ਤੁੱਲ ਹੁੰਦਾ. “ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|