Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poolaa. ਘਾਹ ਦਾ ਬੰਨਿਆ ਗਠਾ, ਮੁਠਾ। bundle. ਉਦਾਹਰਨ: ਕੇਸ ਜਲੇ ਜੈਸੇ ਘਾਸ ਕਾ ਪੂਲਾ ॥ Raga Gond, Kabir, 2, 2:2 (P: 870).
|
SGGS Gurmukhi-English Dictionary |
bundle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੂਲ, ਪੂਲਕ) ਸੰ. पूल्. ਧਾ. ਢੇਰ ਕਰਨਾ, ਬਟੋਰਨਾ (ਇਕੱਠਾ ਕਰਨਾ). 2. ਨਾਮ/n. ਘਾਹ ਆਦਿ ਦਾ ਬੰਨ੍ਹਿਆ ਗੱਠਾ. ਮੁੱਠਾ. “ਕੇਸ ਜਲੇ ਜੈਸੇ ਘਾਸ ਕਾ ਪੂਲਾ.” (ਗੌਂਡ ਕਬੀਰ) 3. ਸੰ. ਪੂਲ੍ਯ. ਨਾਮ/n. ਥੋਥਾ ਦਾਣਾ. ਭਾਵ- ਅਸਾਰ ਕਰਮ. ਉਹ ਕਰਮ, ਜਿਸ ਤੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ. “ਹਰਿ ਕੇ ਭਜਨ ਬਿਨੁ ਬਿਰਥਾ ਪੂਲੁ.” (ਭੈਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|