Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pékʰaᴺṫ. ਵੇਖਦਿਆਂ। seeing. ਉਦਾਹਰਨ: ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖੵ ਆਵਧਹ ॥ (ਵੇਖਿਆ/ਤਾੜਿਆ). Salok Sehaskritee, Gur Arjan Dev, 6:1 (P: 1354).
|
Mahan Kosh Encyclopedia |
(ਪੇਖੰਤੁ) ਕ੍ਰਿ. ਵਿ. ਪੇਖਦੇ (ਦੇਖਦੇ). ਦੇਖਦੇ ਹੀ. ਦੇਖਣਸਾਰ. “ਮ੍ਰਿਗੀ ਪੇਖੰਤ ਬਧਕ.” (ਸਹਸ ਮਃ ੫) “ਪੇਖੰਤੇ ਤ੍ਯਾਗੰ ਕਰੋਤਿ.” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|