Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pét. ਢਿਡ, ਪੇਟ। belly. ਉਦਾਹਰਨ: ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘੀਆ ॥ Raga Goojree, Kabir, 1, 2:1 (P: 524).
|
English Translation |
n.m. same as ਢਿੱਡ abdomer; cavity, capacity, accommodation; space.
|
Mahan Kosh Encyclopedia |
ਸੰ. ਨਾਮ/n. ਚਪੇੜ. ਧੱਫਾ। 2. ਸੰ. ਪੇਟਕ. ਪਿਟਾਰਾ. ਥੈਲਾ। 3. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. “ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ.” (ਸਾਰ ਪਰਮਾਨੰਦ) “ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?” (ਵਿਚਿਤ੍ਰ) “ਕਹਿ ਰਹੀਮ ਯਾ ਪੇਟ ਸੋਂ, ਕ੍ਯੋ ਨ ਭਯੋ ਤੂ ਪੀਠਿ, ਭੂਖੇ ਮਾਨ ਬਿਗਾਰ ਹੈਂ, ਭਰੇ ਬਿਗਾਰੈਂ ਦੀਠਿ.” (ਖ਼ਾਨਖ਼ਾਨਾ) 4. ਗਰਭ. ਢਿੱਡ. ਹਮਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|